Bhai Suthre Shah Ji
ਭਾਈ ਸੁਥਰੇ ਸ਼ਾਹ ਜੀ,
ਸੁਥਰਾ ਸ਼ਾਹ ਇੱਕ ਹਾਸ ਰਸੀ ਕਵੀ ਹੋਇਆ ਹੈ। ਇਹ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਇਆ। ਸੁਥਰਾ ਸ਼ਾਹ ਨੂੰ ਸੁਥਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹਨਾਂ ਦੇ ਫਿਰਕੇ ਦੇ ਸੁਥਰੇ ਸ਼ਾਹੀ ਫ਼ਕੀਰ ਮਸ਼ਹੂਰ ਹਨ। ਇਨ੍ਹਾਂ ਦੀ ਸੰਪਰਦਾਇ ਹੁਣ ਤੱਕ ਚੱਲੀ ਆ ਰਹੀ ਹੈ। #Awaazghar
Product Information
Product Information
Shipping & Returns

Description